ਪੰਜਾਬ ਦਾ ਕੋਈ ਵੀ ਆਹੁਦੇਦਾਰ ਪੰਜਾਬ ਦੇ ਦੂਜੇ ਆਹੁਦੇਦਾਰ ਪਦਮੁਕਤ ਨਹੀ ਕਰ ਸੱਕਦਾ:ਪੰਕਜ

ਐਸ. ਐਨ ਈ ਨਿਉਜ /ਨਿਤਿਨ ਧਵਨ / ਤਰਨਤਾਰਨ

ਅੱਜ ਸ਼ਿਵ ਸੈਨਾ ਬਾਲ ਠਾਕਰੇ ਦੀ ਇਕ ਅਹਿਮ ਮੀਟਿੰਗ ਪੰਕਜ ਦਵੇਸਰ ਜੀ ਸੰਗਠਨ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਕਜ ਦਵੇਸਰ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਪਦ ਅਧਿਕਾਰੀ ਨੂੰ ਉਸ ਦੇ ਅਹੁਦੇ ਤੋਂ ਹਟਾਉਣ ਲਈ ਇਕਾਈ ਵਿਚ ਭੰਗ ਕਰਨ ਲਈ ਪਾਰਟੀ ਹਾਈਕਮਾਨ ਦੇ ਲਿਖਤੀ ਨਿਰਦੇਸ਼ ਮਹਾਰਾਸ਼ਟਰ ਤੋਂ ਜਾਰੀ ਹੁੰਦੇ ਨੇ ਪਰ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਪਾਰਟੀ ਦੇ ਕੁਝ ਅਧਿਕਾਰੀ ਪਾਰਟੀ ਦੀ ਨੀਤੀਆਂ ਦੇ ਉਲਟ ਆਪਣੀ ਮਰਜ਼ੀ ਨਾਲ ਅਖ਼ਬਾਰ ਵਿੱਚ ਬਿਆਨਬਾਜ਼ੀ ਕਰ ਦਿੰਦੇ ਨੇ ਇਹ ਉਹ ਪਦ ਅਧਿਕਾਰੀ ਨੇ ਜੋ 2022 ਚੋਣਾਂ ਦੇ ਕਾਰਨ ਦੂਸਰੀਆਂ ਰਾਜਨੀਤਕ ਪਾਰਟੀਆਂ ਹੱਥੋਂ ਵਿਕ ਕੇ ਸ਼ਿਵ ਸੈਨਾ ਬਾਲ ਠਾਕਰੇ ਪਾਰਟੀ ਦੀ ਛਵੀ ਨੂੰ ਨੁਕਸਾਨ ਪੁਚਾਉਣਾ ਚਾਹੁੰਦੇ ਨੇ ਅੰਮ੍ਰਿਤਸਰ ਜ਼ਿਲ੍ਹਾ ਟੀਮ ਹਾਈਕਮਾਂਡ ਦੇ ਨਿਰਦੇਸ਼ਾਂ ਤੇ ਪਹਿਲੇ ਵਾਂਗੂੰ ਹੀ ਕੰਮ ਕਰੇਗੀ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਪੂਰੀ ਭੂਮਿਕਾ ਇਮਾਨਦਾਰੀ ਨਾਲ ਨਿਭਾਏਗੀ

50% LikesVS
50% Dislikes